Test Language
ਐਡਮਿੰਟਨ ਦੇ ਭਾਈਚਾਰੇ ਨੂੰ ਬੇਨਤੀ ਹੈ 5 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 2 ਵਜੇ 23 Av 17 St Nw ਮੈਡੋਜ਼-ਰੈਕ ਸੈਂਟਰ ਦੀ ਪਿਛਲੀ ਪਾਰਕਿੰਗ ਤੋਂ ਕਾਰ ਰੈਲੀ ਸ਼ੁਰੂ ਹੋਵੇਗੀ ।ਇਹ ਕਾਰ ਰੈਲੀ ਪੰਜਾਬ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਮਦੱਦ ਲਈ ਕੱਢੀ ਜਾ ਰਹੀ ਹੈ ।ਇਸ ਸੰਘਰਸ਼ ਚ ਭੁੱਖ ਹੜਤਾਲ ਤੇ ਬੈਠੇ ਕਿਸਾਨ ਯੂਨੀਅਨ ਦੇ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ ਪਰ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ।ਸੋ ਹਰ-ਇੱਕ ਪੰਜਾਬੀ ਨੂੰ ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਹੈ ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ।
ਗੁਲਜ਼ਾਰ ਸਿੰਘ ਨਿਰਮਾਨ 7808630328
ਭਾਈ ਮਲਕੀਤ ਸਿੰਘ ਢੇਸੀ
7802365437
ਭਾਈ ਸਰਬਜੀਤ ਸਿੰਘ ਮੰਝ
7802717780